Official Page 💯 @sikh_models
6k Posts
76k Followers
828 Following
🌏ਲੋਕ ਤੱਥ 💉ਨਸ਼ਾ ਮੁਕਤ ਪੰਜਾਬ 👳ਸਾਬਤ ਸੁਰਤਿ ਫੋਟੋਆਂ 🚑ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ↪️MISSION-ਸੱਚ SHARE ਕਰਨਾ 🌏DAILY WORLDWIDE UPDATE
6k Posts
76k Followers
828 Following
🌏ਲੋਕ ਤੱਥ 💉ਨਸ਼ਾ ਮੁਕਤ ਪੰਜਾਬ 👳ਸਾਬਤ ਸੁਰਤਿ ਫੋਟੋਆਂ 🚑ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ↪️MISSION-ਸੱਚ SHARE ਕਰਨਾ 🌏DAILY WORLDWIDE UPDATE
ਨੂਰਪੁਰ ਬੇਦੀ ( Ropar ) ਇੱਥੇ ਟਰੱਕ ਯੂਨੀਅਨ ਨਾਲ ਲੱਗਦੀ ਬਸਤੀ ‘ਚ ਰਹਿਣ ਵਾਲੇ ਪਰਵਾਸੀ ਮਜ਼ਦੂਰ ਦੀ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ। ਇਸ ‘ਚ ਉਸ ਦੇ 5 ਸਾਲਾ ਮੁੰਡੇ ਦੀ ਸੜਨ ਨਾਲ ਮੌਤ ਹੋ ਗਈ ਤੇ ਦੋ ਬੱਚੇ ਜ਼ਿਆਦਾ ਝੁਲਸ ਗਏ ਜਿਨ੍ਹਾਂ ਦੀ ਮੌਤ ਪੀਜੀਆਈ ਜਾਂਦੇ ਸਮੇਂ ਹੋ ਗਈ। #tarsemjassar #babbumaan #sharrymaan #respect #sardarni #status #punjab #sangrur #mansa #Jalandhar #Chandigarh #patiala #amritsar #batala #barnala #pha#phagwara #modeltown #ludhiana #phagwara #punjabiwedding #punjabicouple  #punjabimunda
558 27
ਸਿੰਘ ਮੌਤ ਨੂੰ ਮਖ਼ੌਲਾਂ ਕਰਦੇ ---- ਪੁਰਾਤਨ ਸਿੰਘਾਂ ਦੀਆਂ ਰੂਹਾਂ ਆ ਸਾਡੇ ਵੀਰ ----ਨਾ ਦੁਸ਼ਟ ਨੂੰ ਗੱਡੀ ਚੜ੍ਹਾਉਣ ਦਾ ਭੈਅ ਤੇ ਨਾ ਆਪਣੀਂ ਜਾਨ ਬਚਾਉਣ ਦਾ ਕੋਈ ਲਾਲਚ ---- ਲੱਖ ਲੱਖ ਸਿਜਦੇ ਆ ਵੀਰ ਨੂੰ ਜਿਹਨੇਂ ਸਭਦੇ ਸਾਹਮਣੇਂ ਮੌਤ ਦਾ ਫ਼ੁਰਮਾਨ ਸੁਣਨ ਲਈ ਮਿਠਿਆਈ ਲਿਆਂਦੀ ਹੋਈ ਸੀ -- ਜਗਤਾਰ ਸਿੰਘ #randhawacreation #pun#punjab> #tarsemjassar #babbumaan #sharrymaan #respect #sardarni #status #punjab #sangrur #mansa #Jalandhar #Chandigarh #patiala #amritsar #batala #barnala #pha#phagwara #modeltown #ludhiana #phagwara #punjabiwedding #punjabicouple  #punjabimunda
536 5
ਲਘੂ ਕਹਾਣੀ÷ਟਿਕ ਟੌਕ (tic tok) ਲਿਖਤੁਮ÷ ਨਿੱਕਾ ਜਿਹਾ ਜੋਕਰ✍ -------------------- ਬੇਬੇ ਬੜ੍ਹੀ ਖੁਸ਼ ਏਂ! "ਕੀ ਲੱਭ ਗਿਆ?? ਮੈਂ ਟੁੱਟੇ ਜਿਹੇ ਮੰਜੇ 'ਤੇ ਬੈਠੀ ਬਜ਼ੁਰਗ ਮਾਤਾ ਨੂੰ ਪੁੱਛਿਆ। ''ਬੇਬੇ ਬੋਲੀ, ਅੱਜ ਤਾਂ ਸਭ ਕੁੱਝ ਮਿਲ ਗਿਆ।। ਉਹ ਕਿਵੇਂ ਬੇਬੇ? ਮੈਂ ਬੇਬੇ ਨੂੰ ਹੱਸਦੇ ਹੋਏ ਪੁੱਛਿਆ!! ਪੁੱਤਰਾ!! ਤੈਨੂੰ ਤਾਂ ਪਤਾ ਈ ਏ ਮੇਰੇ ਪੁੱਤ-ਪੋਤਰੇ ਕਿਵੇੰ ਦਾ ਵਿਵਹਾਰ ਕਰਦੇ ਆ ਮੇਰੇ ਨਾਲ। ਕੋਈ ਪਾਣੀ ਦੀ ਘੁੱਟ ਨਹੀਂ ਪੁੱਛਦਾ।😔 ਜਦੋਂ ਦਾ ਵੱਡੇ ਦੇ ਮੁੰਡੇ(ਪੋਤਰੇ) ਨੇ ਮੋਬਾਇਲ ਲਿਆ ਏ... ਹਫ਼ਤੇ ਵਿੱਚ ਇੱਕ ਅੱਧੀ ਵਾਰੀ ਕੋਲ ਬਹਿ ਜਾਂਦਾ ਏ। ਮੈਨੂੰ ਗਲ ਨਾਲ ਲਾਉਂਦਾ ਤੇ ਮਬੇਲ (ਮੋਬਾਇਲ)ਵਿੱਚ ਮੇਰੀ ਫੋਟੋ ਵੀ ਬਣਾਉਂਦਾ ਹੈ। ਬੜਾ ਸਕੂਨ ਮਿਲਦਾ ਜਦੋੰ ਮੈਨੂੰ ਸੀਨੇ ਲਾਉਂਦਾ ਹੈ। ਬਜ਼ੁਰਗ ਮਾਤਾ ਦੇ ਭੋਲੇਪਨ ਨੇ ਮੈਨੂੰ ਪੱਥਰ ਕਰ ਦਿੱਤਾ। ਮੈਂ ਮਨ ਹੀ ਮਨ ਖੁਸ਼ ਵੀ ਹੋ ਰਿਹਾ ਸੀ। ਚਾਹੇ ਫੋਕੀ ਵਾਹ-ਵਾਹ ਖੱਟਣ ਲਈ ਸ਼ੋਸ਼ਲ ਮੀਡੀਏ 'ਤੇ ਬਜ਼ੁਰਗਾਂ ਨੂੰ ਸੀਨੇ ਲਾਕੇ ਆਪਣੀ ਟੋਹਰ ਬਣਾਉਂਦੇ ਆ ਪਰ ਉਹਨਾਂ ਦੀ ਝੂਠੀ ਸ਼ੋਹਰਤ ਮਾਪਿਆਂ ਦੇ ਕਲੇਜੇ ਸਮੁੱਚਾ ਸਕੂਨ ਦਿੰਦੀ ਏ। ਮੇਰੇ ਬੈਠਿਆ ਬੈਠਿਆ ਬੇਬੇ ਨੇ ਪਤਾ ਨਹੀਂ ਕਿੰਨੀਆਂ ਈ ਅਸੀਸਾਂ ਮੋਬਾਇਲ ਬਣਾਉਣ ਵਾਲੇ ਨੂੰ ਦੇ ਦਿੱਤੀਆਂ😊😊 ਤੇ ਅੱਜ ਮੈਨੂੰ ਵੀ ਟਿਕ ਟੌਕ ਵਧੀਆ ਜਿਹੀ ਲੱਗਣ ਲੱਗ ਪਈ !! -ਸਮਾਪਤ !! #tarsemjassar #babbumaan #sharrymaan #respect #sardarni #status #punjab #sangrur #mansa #Jalandhar #Chandigarh #patiala #amritsar #batala #barnala #pha#phagwara #modeltown #ludhiana #phagwara #punjabiwedding #punjabicouple  #punjabimunda
601 15
ਮੈਂ ਦਰ ਦਰ ਮੰਗ ਕੇ ਮੰਗਤਾ ਨਹੀਂ ਬਣਾਂਗਾ, ਮਿਹਨਤ ਕਰਕੇ ਖਾਵਾਂਗਾ,,ਜੀੳੂ ਬਜੁਰਗੋ ❤#randhawacreation #pun#punjab> #tarsemjassar #babbumaan #sharrymaan #respect #sardarni #status #punjab #sangrur #mansa #Jalandhar #Chandigarh #patiala #amritsar #batala #barnala #pha#phagwara #modeltown #ludhiana #phagwara #punjabiwedding #punjabicouple  #punjabimunda
1k 22
ਸਵੇਰੇ ਡਿਊਟੀ ਤੇ ਸ਼ਾਮ ਨੂੰ ਲੰਗਰਾਂ ਵਿੱਚ ਵਰਤਨਾ ਦੀ ਸੇਵਾ। ਵਾਹਿਗੁਰੂ ਭਲਾਂ ਕਰੇ। ਏਹ ਹਨ ਸਰਦਾਰ ਇਕਬਾਲ ਸਿੰਘ ਜੋ ਕੀ ਥਾਣਾ ਸ਼੍ਰੀ ਚਮਕੌਰ ਸਾਹਿਬ ਵਿਖੇ ਡਿਊਟੀ ਨਿਭਾ ਰਹੇ ਹਨ ਤੇ ਡਿਊਟੀ ਦੇ ਨਾਲ-ਨਾਲ ਹੋਲਾ ਮੁਹੱਲਾ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਂਦੀ ਆ ਸੰਗਤਾਂ ਲਈ ਲਾਈਆਂ ਸ਼੍ਰੀ ਚਮਕੌਰ ਸਾਹਿਬ ਵਿਖੇ ਵੱਖ ਵੱਖ ਲੰਗਰਾਂ ਵਿੱਚ ਸੇਵਾ ਨਿਭਾਦੇ ਦੇਖੇ ਗਏ ਹਨ #randhawa097 #randhawacreation #pun#punjab> #tarsemjassar #babbumaan #sharrymaan #respect #sardarni #status #punjab #sangrur #mansa #Jalandhar #Chandigarh #patiala #amritsar #batala #barnala #pha#phagwara #modeltown #ludhiana #phagwara #punjabiwedding #punjabicouple  #punjabimunda
1k 13
👳 Owner 👳 @Ms_@Ms_@Ms_@Ms_Amritsariya84 @Ms_Amritsariya84 @Ms_Amritsariya84 @Ms_Amritsariya84 👑👑If u like our page plz promote it👑👑 @kanggurpartap05 @diljitdosanjh @ranjitbawa @off@officialgarrysandhu @bab@babalrai9 @nee@neerubajwa @kapilsharma @kulbirjhinjer @manday.thakar @virat.kohli @jus@justgurdasmaan @ranveersingh @aliaabhatt @akshaykumar @anushkasharma @parineetichopra @varundvn @aslisona @mankirataulakh @ammyvirk @rajvirjawandaofficial @vindiesel @officialgarrysandhu @babalrai9 @neerubajwa @justgurdasmaan @akaynation @sukshinderdinda @thebabbumaan @surveenchawla @chaninattan @learnhumanity @Singh__nal__kaur @sikhism_feed @sikhland ਨੋਟ :- ਜੇ ਤੁਆਨੂੰ ਸਾਡਾ ਪੇਜ ਵਧੀਆ ਲੱਗੇ ਤਾਂ ਸ਼ੇਅਰ ਕਰਕੇ ਸਪੋਰਟ ਜਰੂਰ ਕਰੋ ਜੀ
1k 11

1k 27
ਹੋਲਾ ਮਹੱਲਾ ੨੦੧੯ ਤਿਆਰੇ ਕਰ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ #just #punjabi #actor #Singh #kaur #Nihang #sardari #patiala #you #desi #Jatt #followme #Gurdaspur #Amaritsar #followforfollow #follow4follow #Chandigarh #hollywood #blogger #life #like4like #dumala #lov#love #status #love #modeling #holla #mohalla #smile #Anandpursahib
546 3